essay on christmas in punjabi

ਕ੍ਰਿਸਮਸ ਤੇ ਲੇਖ ਪੰਜਾਬੀ ਵਿੱਚ- Essay on Christmas in Punjabi Language

In this article, we are providing information about Christmas in Punjabi. Short Essay on Christmas in Punjabi Language. ਕ੍ਰਿਸਮਸ ਤੇ ਲੇਖ ਪੰਜਾਬੀ ਵਿੱਚ, Christmas par Punjabi Nibandh.

Checkout- 10 Lines on Christmas in Hindi

ਕ੍ਰਿਸਮਸ ਦਾ ਤਿਉਹਾਰ ਕ੍ਰਿਸਮਸ ਦਾ ਤਿਉਹਾਰ ਸਾਈਆਂ ਦਾ ਇੱਕ ਪਵਿੱਤਰ ਤਿਉਹਾਰ ਹੈ। ਹਰ ਸਾਲ ਇਹ ਤਿਉਹਾਰ 25 ਦਸੰਬਰ ਨੂੰ ਮਨਾਇਆ ਜਾਂਦਾ ਹੈ ਵਿਸ਼ਵ ਭਰ ‘ਚ ਇਹ ਤਿਉਹਾਰ ਗਹਿਮਾ-ਗਹਿਮੀ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਈਸਾ ਮਸੀਹ ਦੇ ਜਨਮ ਦੇ ਸਬੰਧ ਵਿਚ ਹਰ ਸਾਲ ਮਨਾਇਆ ਜਾਂਦਾ ਹੈ। ਕ੍ਰਿਸਮਸ ਤਿਉਹਾਰ ਮਨਾਉਣ ਪਿੱਛੇ ਅਨੇਕਾਂ ਹੀ ਇਤਿਹਾਸਕ ਕਹਾਣੀਆਂ ਇਸ ਨਾਲ ਜੁੜੀਆਂ ਹਨ। ਇੰਝ ਕਿਹਾ ਜਾਂਦਾ ਹੈ ਕਿ ਕੁਝ ਸਿਤਾਰੇ ਅਕਾਸ਼ ਵਿੱਚ ਪ੍ਰਗਟ ਹੋ ਗਏ ਸਨ ਜਦੋਂ ਯਿਸੂ ਮਸੀਹ ਨੇ ਇਕ ਖੁਰਲੀ ਵਿਚ ਜਨਮ ਲਿਆ। ਕੁਝ ਸਿਆਣੇ ਪੁਰਸ਼ਾਂ ਜੋ ਕਿ ਪੂਰਬ ਦੇ ਵਾਸੀ ਸਨ, ਜਿਨਾਂ ਨੂੰ “ਮੇਜਾਈਂ ਆਖਿਆ ਜਾਂਦਾ ਸੀ, ਨੇ ਅਕਾਸ਼ ਵਿਚ ਪ੍ਰਗਟ ਹੋਏ ਤਾਰਿਆਂ ਨੂੰ ਗੌਰ ਨਾਲ ਵੇਖਿਆ ਅਤੇ ਉਨ੍ਹਾਂ ਨੂੰ ਪਤਾ ਚਲ ਗਿਆ ਕਿ ਪ੍ਰਭੂ ਯੀਸ਼ੂ ਨੇ ਜਨਮ ਧਾਰ ਲਿਆ ਹੈ। ਉਨ੍ਹਾਂ ਨੇ ਤਾਰਿਆਂ ਦੀ ਦਿਸ਼ਾ ਵਿਚ ਚਲਨਾ ਸ਼ੁਰੂ ਕੀਤਾ ਅਖੀਰ ਉਸ ਸਥਾਨ ‘ਤੇ ਆ ਪੁੱਜੇ ਜਿਥੇ ਈਸਾ ਮਸੀਹ ਨੇ ਜਨਮ ਲਿਆ ਸੀ। ਉਹ ਆਪਣੇ ਨਾਲ ਸਰਦੇ-ਪੁੱਜਦੇ ਤੋਹਫ਼ੇ ਲੈ ਕੇ ਆਏ। ਇਸਦੇ ਨਾਲ ਹੀ ਕ੍ਰਿਸਮਸ ਦੇ ਤੋਹਫ਼ੇ ਦੇਣ ਦਾ ਰਿਵਾਜ ਪੈ ਗਿਆ।

ਇਕ ਹੋਰ ਕਥਾ ਮੁਤਾਬਿਕ ਜਦੋਂ ਸੰਸਾਰ ਭਰ ਵਿਚ ਬੁਰਾਈ ਵਧ ਰਹੀ ਸੀ ਅਤੇ ਚੰਗਿਆਈ ਦਾ ਪਤਨ ਹੋ ਰਿਹਾ ਸੀ ਐਸੇ ਸਮੇਂ ’ਚ ਰੱਬ ਨੇ ਖੁਦ ਆਪਣੇ ਪੁੱਤਰ ਨੂੰ ਇਸ ਧਰਤੀ ਤੇ ਜੀਆਂ ਦਾ ਉਧਾਰ ਲਈ ਭੇਜਿਆ ਕਥਾ ਅਨੁਸਾਰ ਪ੍ਰੇਮ ਦੂਤ ਕੁਆਰੀ ਮੇਰੀ ਦੇ ਸਪਨ ‘ਚ ਆਇਆ। ਇਸ ਪ੍ਰਕਾਰ ਮੇਰੀ ਗਰਭਵਤੀ ਹੋ ਗਈ ਅਤੇ ਅਖੀਰ ਉਸਨੇ ਧੀ ਨੂੰ ਜਨਮ ਦਿੱਤਾ। ਇਸ ਪ੍ਰਕਾਰ ਇਹ ਮਾਨਤਾ ਹੈ ਕਿ ਈਸਾ ਮਸੀਹ ਰੱਬ ਦੀ ਇਕਲੌਤੀ ਸੰਤਾਨ ਸੀ ਜਿਹੜੀ ਸੰਸਾਰ ਵਿਚ ਲੋਕਾਈ ਨੂੰ ਉਨ੍ਹਾਂ ਦੇ ਪਾਪਾਂ ਅਤੇ ਦੁਖ-ਤਕਲੀਫਾਂ ਤੋਂ ਮੁਕਤੀ ਦਿਵਾਉਣ ਖਾਤਰ ਪ੍ਰਗਟ ਹੋਈ। ਯਿਸੂ ਨੇ ਲੋਕਾਈ ਦੇ ਪਾਪਾਂ ਨੂੰ ਆਪਣੇ ਉੱਤੇ ਝੱਲ ਲਿਆ ਅਤੇ ਖੁਦ ਸਲੀਬ ‘ਤੇ ਚੜ੍ਹਣਾ ਮੰਨਜੂਰ ਕਰ ਲਿਆ। ਯੀਸ ਨੇ ਪ੍ਰਮ-ਪਿਆਰ ਅਤੇ ਮੁਆਫ਼ ਕਰ ਦੇਣ ਦਾ ਰਸਤਾ ਵਿਖਾਇਆ ਅਤੇ ਮੱਨੁਖਤਾ ਲਈ ਸਵਰਗ ਦੇ ਦੁਆਰ ਖੋਲ੍ਹ ਦਿੱਤੇ।

ਕ੍ਰਿਸਮਸ ਦਾ ਤਿਉਹਾਰ ਯਸੂ ਮਸੀਹ ਦੇ ਜੀਵਨ ਦੀ ਯਾਦ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਚਮਤਕਾਰਾਂ ਨੂੰ ਮੁੱਖ ਰੱਖਦਿਆਂ ਮਨਾਇਆ ਜਾਂਦਾ ਹੈ। ਸੀਸੁ ਮਸੀਹ ਨੇ ਵਿਸ਼ਵ ਭਰ ਨੂੰ ਪ੍ਰਮ ਅਤੇ ਦਇਆਲਤਾ ਦਾ ਸੰਦੇਸ਼ ਦਿੱਤਾ। ਉਸਨੂੰ ਰੱਬ ਦੇ ਨਿਮਾਣੇ ਜਿਹੇ ਮੰਮਨੇ ਦੇ ਰੂਪ ਵੱਜੋਂ ਯਾਦ ਕੀਤਾ ਜਾਂਦਾ ਹੈ। ਉਸਨੂੰ ਸ਼ਾਂਤੀ ਦਾ ਪ੍ਰਤੀਕ ਮੰਨਿਆਂ ਗਿਆ ਹੈ। ਉਹ ਧਰਤੀ ਉਪਰ ਸਵਰਗ ਦਾ ਰਾਜ ਸਥਾਪਤ ਕਰਨਾ ਚਾਹੁੰਦੇ ਸਨ। ਉਨ੍ਹਾਂ ਨੂੰ ਪਾਪ ਨਾਲ ਨਫ਼ਰਤ ਸੀ, ਪਰ ਪਾਪੀ ਨਾਲ ਨਹੀਂ। ਉਸਨੇ ਉਨ੍ਹਾਂ ਨਾਲ ਪਿਆਰ ਕੀਤਾ ਜਿਨ੍ਹਾਂ ਉਸ ਨਾਲ ਨਫਰਤ ਕੀਤੀ ਅਤੇ ਉਸਨੂੰ ਸ਼ਹੀਦ ਕੀਤਾ। ਆਪਣੇ ਗੁਆਂਢੀ ਨਾਲ ਉਂਝ ਹੀ ਪਿਆਰ ਕਰੋ ਜਿਵੇਂ ਕਿ ਤੁਸੀਂ ਆਪਣੇ ਆਪ ਨਾਲ ਪਿਆਰ ਕਰਦੇ ਹੋ।” ਆਪਣੇ ਇਕ ਪ੍ਰਸਿੱਧ ਅਖਾਣ ਵਿਚ ਉਹ ਆਖਦੇ ਹਨ, “ਉਹ ਮਨੁੱਖ ਪਰਮਾਤਮਾ ਦੇ ਅਸ਼ੀਰਵਾਦ ਦੇ ਪਾਤਰ ਹਨ ਜਿਹੜੇ ਕਿ ਨਿਆਂ ਦੇ ਭੁੱਖੇ ਪਿਆਸੇ ਹਨ, ਕਿਉਂਕਿ ਉਹ ਰੱਜੇ ਹੋਣਗੇ। ਪਰੰਤੂ ਨਿਆਂ ਹੀ ਸਿਰਫ਼ ਕਾਫ਼ੀ ਨਹੀਂ ਹੈ। ਨਿਆਂ ਦੀ ਰੋਟੀ ਨੂੰ ਰੱਬ ਦੀ ਬਖਸ਼ੀ ਹੋਈ ਦਇਆ ਦੀ ਦਾਤ ਰੂਪੀ ਰੋਟੀ ਨਾਲ ਸੇਵਨ ਕੀਤਾ ਜਾਣਾ ਚਾਹੀਦਾ ਹੈ। ਉਹ ਧੰਨ ਹਨ ਜਿਹੜੇ ਦਇਆ ਭਾਵ ਰੱਖਦੇ ਹਨ, ਕਿਉਂਕਿ ਦਇਆ ਉਨ੍ਹਾਂ ਦੇ ਹਿੱਸੇ ਆਏਗੀ। ਪ੍ਰੇਮ ਹੀ ਯਿਸੂ ਦੀਆਂ ਸਿਖਿਆਵਾਂ ਦਾ ਮੂਲ ਤੱਥ ਅਤੇ ਸਾਰ ਹੈ। ਇਕ ਦੂਜੇ ਨਾਲ ਪ੍ਰੇਮ ਕਰੋ। ਘੀਸੂ ਮਸੀਹ ਦਾ ਇਨਸਾਨੀ ਭਾਈਚਾਰੇ ‘ਚ ਪੱਕਾ ਵਿਸ਼ਵਾਸ ਸੀ ਅਤੇ ਉਨ੍ਹਾਂ ਨੂੰ ਰੱਬ ਦੇ ਪਿੱਤਰਪੁਣੇ ‘ਚ ਪੂਰਾ ਯਕੀਨ ਸੀ। ਉਨ੍ਹਾਂ ਨੇ ਸਾਨੂੰ ਆਪਣੇ ਦੁਸ਼ਮਣਾਂ ਨਾਲ ਵੀ ਪਿਆਰ ਕਰਨ ਦਾ ਸਬਕ ਦਿੱਤਾ, ਕਿਉਂਕਿ ਇਕ ਦੁਸ਼ਮਣ ਦੀ ਆਤਮਾਂ ਜ਼ਖ਼ਮੀ ਹੋਈ ਹੁੰਦੀ ਹੈ। ਉਨ੍ਹਾਂ ਲਈ ਅਰਦਾਸ ਕਰੋ ਜਿਹੜੇ ਤੁਹਾਨੂੰ ਕਤਲ ਕਰਨਾ ਲੋਚਦੇ ਹਨ। ਜਿਵੇਂ ਕਿ ਯਿਸੂ ਮਸੀਹ ਦਾ ਕਹਿਣਾ ਹੈ। ਉਨ੍ਹਾਂ ਨੇ ਉਸਨੂੰ ਅਮਲ ਵਿਚ ਲਿਆਂਦਾ ਜਿਸ ਲਈ ਸਿੱਖਿਆ ਦਿੱਤਾ। ਉਨ੍ਹਾਂ ਦੇ ਦੋਖੀਆਂ ਨੇ ਉਨ੍ਹਾਂ ਨੂੰ ਸੂਲੀ ‘ਤੇ ਲਟਕਾਇਆ।

ਕ੍ਰਿਸਮਸ ਦਾ ਤਿਉਹਾਰ ਈਸਾਈਆਂ ਦੀ ਦੀਵਾਲੀ ਹੈ। ਇਸਨੂੰ ਬੜੀ ਹੀ ਖੁਸ਼ੀ ਅਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ। ਇਹ ਦਾਅਵਤਾਂ ਅਤੇ ਰਾਗਰੰਗ ਦਾ ਮੌਕਾ ਹੈ। ਇਸ ਮੌਕੇ ਮੁਬਾਰਕਬਾਦ ਦੇ ਕਾਰਡ ਭੇਜੇ ਜਾਂਦੇ ਹਨ, ਤੋਹਫ਼ਿਆਂ ਦਾ ਅਦਾਨ-ਪ੍ਰਦਾਨ ਕੀਤਾ ਜਾਂਦਾ ਹੈ ਅਤੇ ਗਿਰਜਾਘਰ ਵਿਚ ਪ੍ਰਾਰਥਨਾ ਸਭਾਵਾਂ ਦਾ ਅਯੋਜਨ ਕੀਤਾ ਜਾਂਦਾ ਹੈ। ਇਹ ਤਿਉਹਾਰ ਬੱਚਿਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦਾ ਹੈ। ਕ੍ਰਿਸਮਸ-ਦਰੱਖਤ ਬਣਾ ਕੇ ਉਸਦੀਆਂ ਟਹਿਣੀਆਂ ਤੇ ਖਿਡੋਣੇ ਗੁਬਾਰੇ ਅਤੇ ਮਿਠਾਈਆਂ ਟੰਗੀਆਂ ਜਾਂਦੀਆਂ ਹਨ। ਰਾਤ ਸਮੇਂ ਰੁਸ਼ਨਾਈ ਕੀਤੀ ਜਾਂਦੀ ਹੈ। ਬੱਚਿਆਂ ਦੇ ਸਿਰਾਣਿਆਂ ਹੋਠਾਂ ਮਠਿਆਈਆਂ ਲੁਕਾਕੇ ਰੱਖੀਆਂ ਜਾਂਦੀਆਂ ਹਨ। ਜਦੋਂ ਬੱਚੇ ਸਵੇਰੇ ਨੀਂਦ ‘ਚ ਜਾਗਦ ਹਨ ਤੇ ਇਨ੍ਹਾਂ ਤੋਹਫ਼ਿਆਂ ਨੂੰ ਪਾਕੇ ਸੋਚਦੇ ਹਨ ਕਿ ਇਹ ਤੋਹਫ਼ੇ ਉਨ੍ਹਾਂ ਲਈ ਕ੍ਰਿਸਮਸ ਫ਼ਾਦਰ (ਸਾਂਤਾ ਕਲੋਜ਼) ਲੈ ਕੇ ਆਏ ਹਨ। ਇਸ ਮੌਕੇ ਮਕਾਨਾਂ, ਦੁਕਾਨਾਂ, ਗਿਰਜਾਘਰਾਂ ਅਤੇ ਸਕੂਲਾਂ ਨੂੰ ਕਲੀ ਕੀਤਾ ਜਾਂਦਾ ਹੈ ਅਤੇ ਬੜੇ ਹੀ ਮਨੋਹਰ ਢੰਗ ਨਾਲ ਸਜਾਇਆ ਜਾਂਦਾ ਹੈ। ਕ੍ਰਿਸਮਸ ਦਾ ਤਿਉਹਾਰ ਨੌਜਵਾਨਾਂ ਅਤੇ ਬੁਦਿਆਂ ਲਈ ਨਵੀਆਂ ਆਸਾਂ ਅਤੇ ਖੁਸ਼ੀਆਂ ਲੈਕੇ ਆਉਂਦਾ ਹੈ। ਕ੍ਰਿਸਮਸ ਦੀਆਂ ਰੌਣਕਾਂ ਨਵੇਂ ਸਾਲ ਦੇ ਆਗਮਨ ਤਕ ਜਾਰੀ ਰਹਿੰਦੀਆਂ ਹਨ। ਭਾਰਤ ਵਿਚ ਸਾਰੇ ਫਿਰਕੇ ਈਸਾਈਆਂ ਨਾਲ ਰਲ ਮਿਲ ਕੇ ਕ੍ਰਿਸਮਸ ਦੇ ਤਿਉਹਾਰ ਨੂੰ ਮਨਾਉਂਦੇ ਹਨ।

# Punjabi Essay on Christmas Festival # Christmas Essay in Punjabi # essay on Christmas festival in punjabi language # paragraph on Christmas in punjabi

Essay on Diwali in Punjabi

ध्यान दें – प्रिय दर्शकों Essay on Christmas in Punjabi  आपको अच्छा लगा तो जरूर शेयर करे ।

Leave a Comment Cancel Reply

Your email address will not be published. Required fields are marked *

essay on christmas in punjabi

WriteATopic.com

Essay on Christmas

ਕ੍ਰਿਸਮਸ 'ਤੇ ਲੇਖ ਪੰਜਾਬੀ ਵਿੱਚ | Essay on Christmas In Punjabi

ਕ੍ਰਿਸਮਸ 'ਤੇ ਲੇਖ ਪੰਜਾਬੀ ਵਿੱਚ | Essay on Christmas In Punjabi - 900 ਸ਼ਬਦਾਂ ਵਿੱਚ

ਜਾਣ-ਪਛਾਣ: “ਕ੍ਰਿਸਮਸ” ਸ਼ਬਦ ਦਾ ਅਰਥ ਹੈ “ਮਸੀਹ ਦਾ ਤਿਉਹਾਰ”। ਇਹ ਮੁੱਖ ਤੌਰ 'ਤੇ ਈਸਾਈ ਧਾਰਮਿਕ ਛੁੱਟੀ ਹੈ।

ਕ੍ਰਿਸਮਸ (ਕ੍ਰਿਸਮਸ ਦਿਵਸ ਵੀ) ਇਕ ਪਵਿੱਤਰ ਧਾਰਮਿਕ ਤਿਉਹਾਰ ਹੈ, ਜਿਸ ਨੂੰ ਈਸਾਈ ਹਰ ਸਾਲ 25 ਦਸੰਬਰ ਨੂੰ ਪੂਰੀ ਦੁਨੀਆ ਵਿਚ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਉਂਦੇ ਹਨ।

ਮਿਆਦ: ਹਾਲਾਂਕਿ ਕ੍ਰਿਸਮਿਸ ਦਾ ਤਿਉਹਾਰ ਸਹੀ ਦਿਨ (25 ਦਸੰਬਰ) 'ਤੇ ਆਉਂਦਾ ਹੈ, ਪਰ ਜਸ਼ਨ ਦੀ ਮਿਆਦ ਦੇਸ਼ ਤੋਂ ਦੂਜੇ ਦੇਸ਼ ਵਿੱਚ ਬਦਲਦੀ ਹੈ। ਕੁਝ ਦੇਸ਼ਾਂ ਵਿੱਚ, ਲੋਕ ਲਗਭਗ 12 ਦਿਨਾਂ ਲਈ ਤਿਉਹਾਰ ਮਨਾਉਂਦੇ ਹਨ। 12 ਦਿਨਾਂ ਦਾ ਇਹ ਸੀਜ਼ਨ ਜ਼ਿਆਦਾਤਰ ਈਸਾਈ ਚਰਚਾਂ ਦੁਆਰਾ ਮਨਾਇਆ ਜਾਂਦਾ ਹੈ ਅਤੇ ਇਹ ਸਮਾਂ "ਕ੍ਰਿਸਮਸ ਸੀਜ਼ਨ", "ਕ੍ਰਿਸਮਸ ਦਾ ਸਮਾਂ", ਅਤੇ "ਕ੍ਰਿਸਮਸਟਾਈਡ" ਵਜੋਂ ਵੀ ਹੁੰਦਾ ਹੈ।

ਮਹੱਤਵ: ਇਹ ਤਿਉਹਾਰ ਈਸਾ ਮਸੀਹ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਦੁਨੀਆਂ ਭਰ ਦੇ ਮਸੀਹੀ, ਯਿਸੂ ਮਸੀਹ ਨੂੰ ਰੱਬ ਦਾ ਪੁੱਤਰ ਮੰਨਦੇ ਹਨ। ਗੈਰ-ਈਸਾਈ ਇਸ ਦਿਨ ਨੂੰ ਸੱਭਿਆਚਾਰਕ ਛੁੱਟੀ ਵਜੋਂ ਮਨਾਉਂਦੇ ਹਨ।

ਕ੍ਰਿਸਮਸ ਦੀ ਪੂਰਵ ਸੰਧਿਆ 'ਤੇ, ਅੱਧੀ ਰਾਤ ਨੂੰ ਇੱਕ ਜਸ਼ਨ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ. ਈਸਾਈ ਧਰਮ ਨਾਲ ਸਬੰਧਤ ਲੋਕ ਕੈਰੋਲ ਗਾਉਣ ਅਤੇ ਸੰਗੀਤਕ ਸਾਜ਼ ਵਜਾਉਣ ਲਈ ਸਮੂਹਾਂ ਵਿੱਚ ਇਕੱਠੇ ਹੁੰਦੇ ਹਨ।

You might also like:

 • 10 Lines Essays for Kids and Students (K3, K10, K12 and Competitive Exams)
 • 10 Lines on Children’s Day in India
 • 10 Lines on Christmas (Christian Festival)
 • 10 Lines on Diwali Festival

ਸੱਭਿਆਚਾਰਕ ਸਦਭਾਵਨਾ: ਕ੍ਰਿਸਮਸ ਦਾ ਤਿਉਹਾਰ ਈਸਾਈ ਅਤੇ ਗੈਰ-ਈਸਾਈਆਂ ਦੋਵਾਂ ਲਈ ਬਹੁਤ ਖਾਸ ਹੈ। ਕ੍ਰਿਸਮਸ ਦਾ ਧਾਰਮਿਕ ਮੌਕਾ ਦੁਨੀਆ ਭਰ ਦੇ ਈਸਾਈ ਅਤੇ ਗੈਰ-ਈਸਾਈ ਲੋਕਾਂ ਵਿਚਕਾਰ ਸੱਭਿਆਚਾਰਕ ਸਦਭਾਵਨਾ ਨੂੰ ਵਧਾਵਾ ਦਿੰਦਾ ਹੈ। ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕ ਯਿਸੂ ਮਸੀਹ ਦਾ ਜਨਮ ਦਿਨ ਮਨਾਉਣ ਲਈ ਹਿੱਸਾ ਲੈਂਦੇ ਹਨ। ਉਹ ਦੋਸਤਾਂ, ਪਰਿਵਾਰ ਅਤੇ ਅਜ਼ੀਜ਼ਾਂ ਵਿਚਕਾਰ ਮਿਠਾਈਆਂ, ਚਾਕਲੇਟਾਂ, ਕੇਕ ਅਤੇ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕਰਦੇ ਹਨ।

ਮਿੱਥ: ਇੱਕ ਮਿੱਥ ਇਹ ਵੀ ਹੈ ਕਿ ਸਾਂਤਾ ਕਲਾਜ਼ ਨਾਂ ਦਾ ਇੱਕ ਆਦਮੀ ਕ੍ਰਿਸਮਸ ਦੇ ਦਿਨ ਬੱਚਿਆਂ ਨੂੰ ਤੋਹਫ਼ੇ ਅਤੇ ਤੋਹਫ਼ੇ ਵੰਡਣ ਲਈ ਪ੍ਰਗਟ ਹੋਵੇਗਾ।

ਪ੍ਰਸਿੱਧੀ: ਇਹ ਸਭ ਤੋਂ ਪੁਰਾਣੇ ਤਿਉਹਾਰਾਂ ਵਿੱਚੋਂ ਇੱਕ ਹੈ ਜੋ ਅਜੇ ਵੀ ਲੋਕਾਂ ਵਿੱਚ ਪ੍ਰਸਿੱਧ ਹੈ।

ਚੈਰਿਟੀ: ਇਸ ਵਿਸ਼ੇਸ਼ ਦਿਨ 'ਤੇ, ਬਹੁਤ ਸਾਰੇ ਲੋਕ ਆਪਣੇ ਆਪ ਨੂੰ ਵੱਖ-ਵੱਖ ਚੈਰੀਟੇਬਲ ਕੰਮ ਕਰਨ ਵਿੱਚ ਸ਼ਾਮਲ ਕਰਦੇ ਹਨ। ਉਹ ਬੁਢਾਪਾ ਘਰਾਂ, ਬੇਘਰੇ ਕੇਂਦਰਾਂ ਅਤੇ ਅਨਾਥ ਆਸ਼ਰਮਾਂ ਦਾ ਦੌਰਾ ਕਰਦੇ ਹਨ ਅਤੇ ਦੇਖਭਾਲ ਕੇਂਦਰਾਂ ਨਾਲ ਸਮਾਂ ਬਿਤਾਉਂਦੇ ਹਨ ਜਿਵੇਂ ਕਿ ਮਸੀਹ ਨੇ ਵੀ ਕੀਤਾ ਸੀ ਜਦੋਂ ਉਹ ਧਰਤੀ 'ਤੇ ਸੀ।

ਖਰੀਦਦਾਰੀ: ਪ੍ਰਚੂਨ ਦੁਕਾਨਦਾਰਾਂ ਲਈ ਇਹ ਮੌਸਮ ਖੁਸ਼ਹਾਲ ਰਹਿੰਦਾ ਹੈ। ਕ੍ਰਿਸਮਸ ਦੇ ਤਿਉਹਾਰੀ ਸੀਜ਼ਨ ਦੌਰਾਨ ਲੋਕ ਭਾਰੀ ਖਰੀਦਦਾਰੀ ਕਰਦੇ ਹਨ। ਇਸ ਲਈ, ਇਸ ਸੀਜ਼ਨ 'ਤੇ, ਮਠਿਆਈਆਂ, ਸਜਾਵਟ, ਲਾਈਟਾਂ, ਕੇਕ, ਰੁੱਖ, ਕੱਪੜੇ ਆਦਿ ਦੇ ਪ੍ਰਚੂਨ ਸਟੋਰਾਂ ਨੂੰ ਹੁਲਾਰਾ ਮਿਲਦਾ ਹੈ।

 • 10 Lines on Dr. A.P.J. Abdul Kalam
 • 10 Lines on Importance of Water
 • 10 Lines on Independence Day in India
 • 10 Lines on Mahatma Gandhi

ਪ੍ਰਤੀਕ: ਇਸ ਵਿਸ਼ੇਸ਼ ਦਿਨ ਨੂੰ ਮੁੱਖ ਤੌਰ 'ਤੇ ਕ੍ਰਿਸਮਸ ਟ੍ਰੀ ਦੀ ਮਦਦ ਨਾਲ ਦਰਸਾਇਆ ਗਿਆ ਹੈ। ਉਹ ਚਰਚ ਵੀ ਜਾਂਦੇ ਹਨ ਅਤੇ ਮੋਮਬੱਤੀਆਂ ਜਗਾਉਂਦੇ ਹਨ।

ਕ੍ਰਿਸਮਸ ਦੀ ਸਜਾਵਟ: ਲੋਕ ਆਪਣੇ ਘਰ ਨੂੰ ਲਾਈਟਾਂ ਨਾਲ ਸਜਾਉਂਦੇ ਹਨ ਅਤੇ ਇਸ ਨੂੰ ਜਗਾਉਂਦੇ ਹਨ। ਲੋਕ ਆਪਣੇ ਘਰਾਂ ਨੂੰ ਵੀ ਉਨ੍ਹਾਂ ਵਿੱਚੋਂ ਇੱਕ ਰੁੱਖ ਨਾਲ ਸਜਾਉਂਦੇ ਹਨ ਅਤੇ ਦਰੱਖਤ ਦੇ ਹੇਠਾਂ ਤੋਹਫ਼ੇ ਰੱਖਦੇ ਹਨ।

ਮੁੱਕੇਬਾਜ਼ੀ ਦਿਵਸ: ਤੋਹਫ਼ੇ ਅਗਲੇ ਦਿਨ, ਭਾਵ 26 ਦਸੰਬਰ ਨੂੰ ਖੋਲ੍ਹੇ ਜਾਂਦੇ ਹਨ, ਜਿਸ ਨੂੰ ਮੁੱਕੇਬਾਜ਼ੀ ਦਿਵਸ ਵੀ ਕਿਹਾ ਜਾਂਦਾ ਹੈ।

ਵਿਕੀਪੀਡੀਆ 'ਤੇ ਕ੍ਰਿਸਮਸ ਬਾਰੇ ਵੀ ਪੜ੍ਹੋ।

 • 10 Lines on Mother’s Day
 • 10 Lines on Our National Flag of India
 • 10 Lines on Pollution
 • 10 Lines on Republic Day in India

ਕ੍ਰਿਸਮਸ 'ਤੇ ਲੇਖ ਪੰਜਾਬੀ ਵਿੱਚ | Essay on Christmas In Punjabi

Punjabi Status & Thoughts

 • Hindi Movies
 • _Multi DropDown
 • __DropDown 1
 • __DropDown 2
 • __DropDown 3
 • _ShortCodes
 • _Error Page
 • Documentation
 • Punjabi Movies

Christmas essay in Punjabi | ਪਵਿੱਤਰ ਤਿਉਹਾਰ ਕ੍ਰਿਸਮਸ

Christmas essay in Punjabi

Posted by Essayonline

You may like these posts, advertisement, about sure mag, report abuse, featured post.

Camel in Punjabi

Camel in Punjabi

Camel in Punjabi “ ਊਠ ” ਹੁੰਦਾ ਹੈ. ਯਕੀਨਨ! ਇੱਥੇ ਊਠਾਂ ਬਾਰੇ 20 ਸਧਾਰਨ ਵਾਕ ਹਨ: 1. ਊਠ ਉਹ ਜ…

Search This Blog

 • January 2024 7
 • December 2023 7
 • September 2023 14
 • August 2023 3
 • June 2023 7
 • April 2023 3
 • February 2022 5
 • January 2022 1
 • July 2021 2
 • February 2021 2
 • September 2020 1
 • August 2020 2
 • July 2020 19
 • June 2020 1
 • April 2020 19
 • March 2020 1
 • January 2020 20
 • December 2019 18
 • November 2019 11
 • August 2019 10
 • April 2019 8

Search Blog

Social media, latest posts, home top ad.

Punjabi Bujartan with Answers ਨਵੀਆਂ ਪੰਜਾਬੀ ਬੁਝਾਰਤਾਂ

Punjabi Bujartan with Answers ਨਵੀਆਂ ਪੰਜਾਬੀ ਬੁਝਾਰਤਾਂ

Cheta Singh Punjabi Movie Download

Cheta Singh Punjabi Movie Download

ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹੋ Chote Sahibzade Shaheedi in Punjabi

ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹੋ Chote Sahibzade Shaheedi in Punjabi

Recents in bollywood movies, subscribe us.

Menu Footer Widget

Contact form.

Punya

 • , December 18, 2023

16 Holiday Greetings In Punjabi: Festive Celebrations

Holiday Greetings in Punjabi - A photo of a Christmas decoration

The holiday season is perfect for listening and learning interesting Punjabi phrases. The Punjabi language is full of warm, loving phrases perfectly suited for holiday greetings in Punjabi. When spread among friends and family, these holiday wishes encapsulate the spirit of the season.

Punjab resonates with the Christmas spirit during this happy time of year. Families gather to share food, gifts, and goodwill. The melodious Punjabi language voices the universal hopes for joy, laughter, and belonging that make the holiday season so cherished.

In this article, we share 16 popular festive and holiday greetings in Punjabi, along with their English translations. Learn how to wish your loved ones an abundance of joy and blessings in the authentic Punjabi style. Read on as we share wishes to help you understand and participate in the merry celebrations.

What Are Holiday Wishes And Greetings In Punjabi?

Here are some cheerful holiday greetings in Punjabi to understand, learn, and share with friends this Christmas season:

Listen Carefully To The Wonderful Pronunciation

Read those holiday wishes out loud, paying close attention to pronouncing them just right. Notice how they dance melodiously as you voice them. Understanding and correctly pronouncing these Punjabi phrases is key to participating in Punjab’s Christmas and holiday spirit.

The playful tones, lilting notes, and welcoming intimacy of the Punjabi language give it a wonderful power to connect hearts during the holiday season. You can learn more such similar Punjabi phrases and greetings on the Ling app . It’s the most effective tool for mastering South Asian languages like Punjabi, Hindi, and Urdu, and it’s available for free on Google Play and the App Store .

Holiday Celebrations In Punjab

Even though Christmas celebrations or New Year celebrations are not native to the Punjab region of north India and east Pakistan, thanks to globalization, the cities of Punjab light up brightly during Christmas and the holiday season. Here’s how the Punjabi people celebrate Christmas season:

 • Beautiful lights, stars, and festive decor transform homes and marketplaces.
 • Friends and families gather dressed in their holiday best to share food and gifts on Christmas .
 • The air rings out with melodious holiday songs or shabad kirtan hymns that hail the spiritual meaning of Christmas.
 • The Punjabi language, with its playful tones and welcoming intimacy, beautifully voices the shared wishes for health, prosperity, and happiness during holiday celebrations.

And to add more vibrancy to the Christmas celebrations, even usual Christmas carols are sung in the traditional Punjabi folk style. Yes, it sounds unusual, but it’s true! You can listen to some Punjabi Christmas songs or tappe on YouTube.

Holiday Greetings in Punjabi - A photo of wrapped Christmas gifts

Importance Of Holiday Greetings In Punjabi Culture

Punjabi festivals like Lohri, Baisakhi, Diwali, and Gurpurab call for grand celebrations within the community. Families come together to prepare sweets, worship, sing, and dance. Wishing each other with affection is an integral part of how these festivities are celebrated.

Holiday greetings are exchanged in person, over phone calls, text messages, and social media posts. Elders bless the younger members of the family. Punjabi phrases laden with warmth and love are used liberally to embrace friends and relatives.

This use of meaningful holiday greetings in Punjabi strengthens relationships and brings everyone closer. The vibrancy of the Punjabi language fittingly conveys the enthusiasm of the celebration through these salutations.

Parting Thoughts On Holiday Celebrations In Punjab

The Santa hat and sugar cookie are fun holiday symbols, but they pale in comparison to the burst of love and belonging shared through Punjabi holiday greetings .

Christmas in Punjab is an expansive celebration of the hopes and cheer that touch us universally during the holidays. Lighting up homes with stars and festive lights, families gather to break bread, exchange presents, and voice timeless wishes.

Participate in Punjab’s Christmas spirit this year by learning these holiday greetings in Punjabi. Share wishes charged with poetry, philosophy, and profound meaning. Bring out the festive spirit in your Punjabi friends and families by greeting them with these phrases. Learn them by heart and make sure your pronunciation hits all the right notes! Let the playful and welcoming Punjabi language channel the harmony in your heart into festive words of joy.

Punya

Leave a Reply Cancel reply

Your email address will not be published. Required fields are marked *

Save my name, email, and website in this browser for the next time I comment.

flag-th

People also read

essay on christmas in punjabi

#1 Greatest Guide To Weather Conditions In Slovakia

Slovak Names And Nicknames

50 Most Popular Slovak Names And Nicknames

essay on christmas in punjabi

20+ Popular Slovak Verbs

essay on christmas in punjabi

#1 Easy Guide To Slovak Currency Before You Travel

essay on christmas in punjabi

6 Rare Animal Names In Slovak: Boost Your Vocab

Komal Raza

15+ Most Common Slovak Pronouns You Should Learn

What makes learning with ling special, interactive exercises.

Improve your pronunciation by starting a conversation with our app’s interactive chatbot

Engaging activities

Practice your skills with mini-games and track your progress with fun quizzes

Mix of languages

Choose from over 60 languages, both big and small, and listen to audio from native speakers

Proven results

Backed by linguistic research, our learning methods can help you achieve fluency in record time

Southeast Asia

East europe.

© 2024 Simya Solutions Ltd.

Essays service custom writing company - The key to success

Quality is the most important aspect in our work! 96% Return clients; 4,8 out of 5 average quality score; strong quality assurance - double order checking and plagiarism checking.

Some attractive features that you will get with our write essay service

Grab these brilliant features with the best essay writing service of PenMyPaper. With our service, not the quality but the quantity of the draft will be thoroughly under check, and you will be able to get hold of good grades effortlessly. So, hurry up and connect with the essay writer for me now to write.

Rebecca Geach

Jalan Zamrud Raya Ruko Permata Puri 1 Blok L1 No. 10, Kecamatan Cimanggis, Kota Depok, Jawa Barat 16452

Dr.Jeffrey (PhD)

Allene W. Leflore

essays service writing company

Courtney Lees

10 question spreadsheets are priced at just .39! Along with your finished paper, our essay writers provide detailed calculations or reasoning behind the answers so that you can attempt the task yourself in the future.

 • How it Works
 • Top Writers
 • Password reminder
 • Registration

Finished Papers

Viola V. Madsen

 • Dissertation Chapter - Abstract
 • Dissertation Chapter - Introduction Chapter
 • Dissertation Chapter - Literature Review
 • Dissertation Chapter - Methodology
 • Dissertation Chapter - Results
 • Dissertation Chapter - Discussion
 • Dissertation Chapter - Hypothesis
 • Dissertation Chapter - Conclusion Chapter
 • Plagiarism report. .99
 • High priority status .90
 • Full text of sources +15%
 • 1-Page summary .99
 • Initial draft +20%
 • Premium writer +.91

Finished Papers

Article Sample

 • bee movie script
 • hills like white elephants
 • rosewood movie
 • albert bandura
 • young goodman brown

essay on christmas in punjabi

Customer Reviews

essay on christmas in punjabi

First, you have to sign up, and then follow a simple 10-minute order process. In case you have any trouble signing up or completing the order, reach out to our 24/7 support team and they will resolve your concerns effectively.

essay on christmas in punjabi

"Essay - The Challenges of Black Students..."

Customer Reviews

essay on christmas in punjabi

We suggest our customers use the original top-level work we provide as a study aid and not as final papers to be submitted in class. Order your custom work and get straight A's.

The essay writers who will write an essay for me have been in this domain for years and know the consequences that you will face if the draft is found to have plagiarism. Thus, they take notes and then put the information in their own words for the draft. To be double sure about this entire thing, your final draft is being analyzed through anti-plagiarism software, Turnitin. If any sign of plagiarism is detected, immediately the changes will be made. You can get the Turnitin report from the writer on request along with the final deliverable.

How Do I Select the Most Appropriate Writer to Write My Essay?

The second you place your "write an essay for me" request, numerous writers will be bidding on your work. It is up to you to choose the right specialist for your task. Make an educated choice by reading their bios, analyzing their order stats, and looking over their reviews. Our essay writers are required to identify their areas of interest so you know which professional has the most up-to-date knowledge in your field. If you are thinking "I want a real pro to write essay for me" then you've come to the right place.

As we have previously mentioned, we value our writers' time and hard work and therefore require our clients to put some funds on their account balance. The money will be there until you confirm that you are fully satisfied with our work and are ready to pay your paper writer. If you aren't satisfied, we'll make revisions or give you a full refund.

Customer Reviews

Advanced essay writer

Why is writing essays so hard.

Patterns and boring topics imposed by schools and universities are not very conducive to creativity and human development. Such essays are very difficult to write, because many are not interested in this and do not see the meaning of the text. There are a number of criteria that make it impossible to write essays:

 • Boring and incomprehensible topics. Many topics could be more interesting, but teachers formulate them in a way that makes you want to yawn.
 • Templates. 90% do not know how to make an essay interesting, how to turn this detailed answer to a question into a living story.
 • Fear of not living up to expectations. It seems to many that the essay is stupid and that they simply did not understand the question. There is a fear of getting a bad mark and disappointing the professor, parents and classmates. There is a fear of looking stupid and embarrassing in front of the team.
 • Lack of experience. People don't know what and how to write about. In order to make a good essay, you need to have a perfect understanding of the topic and have the skills of a writer.

That is why the company EssaysWriting provides its services. We remove the responsibility for the result from the clients and do everything to ensure that the scientific work is recognized.

essay on christmas in punjabi

Finished Papers

From a high school essay to university term paper or even a PHD thesis

1555 Lakeside Drive, Oakland

Extra spacious rarely available courtyard facing unit at the Lakeside…

icon

Andersen, Jung & Co. is a San Francisco based, full-service real estate firm providing customized concierge-level services to its clients. We work to help our residential clients find their new home and our commercial clients to find and optimize each new investment property through our real estate and property management services.

I ordered a paper with a 3-day deadline. They delivered it prior to the agreed time. Offered free alterations and asked if I want them to fix something. However, everything looked perfect to me.

Hire experienced tutors to satisfy your "write essay for me" requests.

Enjoy free originality reports, 24/7 support, and unlimited edits for 30 days after completion.

How to Get the Best Essay Writing Service

Margurite J. Perez

essay on christmas in punjabi

Finished Papers

icon

Bennie Hawra

Laura V. Svendsen

DOUBLE QUALITY-CHECK

Can I speak with my essay writer directly?

essay on christmas in punjabi

Write an essay from varied domains with us!

260 king street, san francisco.

Updated Courtyard facing Unit at the Beacon! This newly remodeled…

COMMENTS

 1. ਕ੍ਰਿਸਮਸ ਤੇ ਲੇਖ ਪੰਜਾਬੀ ਵਿੱਚ- Essay on Christmas in Punjabi Language

  Short Essay on Christmas in Punjabi Language. ਕ੍ਰਿਸਮਸ ਤੇ ਲੇਖ ਪੰਜਾਬੀ ਵਿੱਚ, Christmas par Punjabi Nibandh. Checkout- 10 Lines on Christmas in Hindi ਕ੍ਰਿਸਮਸ ਤੇ ਲੇਖ ਪੰਜਾਬੀ ਵਿੱਚ- Essay on Christmas in Punjabi Language

 2. ਕ੍ਰਿਸਮਸ 'ਤੇ ਲੇਖ ਪੰਜਾਬੀ ਵਿੱਚ

  Essay on Christmas ਜਾਣ-ਪਛਾਣ: "ਕ੍ਰਿਸਮਸ" ਸ਼ਬਦ ਦਾ ਅਰਥ ਹੈ "ਮਸੀਹ ਦਾ ਤਿਉਹਾਰ"। ਇਹ ਮੁੱਖ ਤੌਰ 'ਤੇ ਈਸਾਈ ਧਾਰਮਿਕ ਛੁੱਟੀ ਹੈ। ਕ੍ਰਿਸਮਸ (ਕ੍ਰਿਸਮਸ ਦਿਵਸ ਵੀ) ਇਕ ਪਵਿੱਤਰ ਧਾਰਮਿਕ ਤਿਉਹਾਰ ਹੈ ...

 3. Christmas Essay in punjabi

  About Press Copyright Contact us Creators Advertise Developers Terms Privacy Policy & Safety How YouTube works Test new features NFL Sunday Ticket Press Copyright ...

 4. Christmas essay in Punjabi

  Christmas essay in Punjabi - ਹਰ ਸਾਲ 25 ਦਸੰਬਰ ਨੂੰ ਈਸਾਈ ਧਰਮ ਦੇ ਲੋਕਾਂ ਦਾ ਪਵਿੱਤਰ ਤਿਉਹਾਰ ਕ੍ਰਿਸਮਸ ਮਨਾਇਆ ਜਾਂਦਾ ਹੈ। ਇਸ ਦਿਨ ਕ੍ਰਿਸਮਸ ਟ੍ਰੇ ਨੂੰ ਘਰਾਂ ਅਤੇ ਚਰਚਾ 'ਚ ਸਜਾਉਣ ਦਾ ਰਿਵਾਜ ਹੈ ਪਰ ਕੀ ...

 5. Punjabi festivals

  Punjabi Hindus celebrate a number of religious festivals.. Bavan Dvadasi. Bavan Dvadasi is a festival dedicated to the Hindu God Vamana.The festival is held during the lunar month of Bhadra. Singh writing for the Tribune in 2000 states that "Tipri, a local version of dandia of Gujarat and a characteristic of the Patiala and Ambala districts, is losing popularity.

 6. 16 Holiday Greetings In Punjabi: Festive Celebrations

  Here are some cheerful holiday greetings in Punjabi to understand, learn, and share with friends this Christmas season: English Meaning. Punjabi. Pronunciation. Many, many congratulations. ਲੱਖ ਲੱਖ ਵਧਾਈਆਂ. Lakha lakha vadhā'ī'āṁ. Many many congratulations to you and your family. ਤੁਹਾਨੂੰ ਤੇ ...

 7. Essay on CHRISTMAS in Punjabi

  Hello friends This video includes an essay on CHRISTMAS festival in Punjabi language#Christmas #essayonchristmasinpunjabiPlease watch full video and if you l...

 8. 10 lines essay on christmas in punjabi #shorts #shortsvideo #

  10 lines essay on christmas in punjabi#trending #shorts #shortsvideo #youtubeshorts #shortsfeed

 9. Merry Christmas In Punjabi: 15+ Best Ways To Say

  Here is the list of some of the best ways to wish Merry Christmas in Punjabi. In Punjab, on Christmas Day, many homes have a party atmosphere; the booze is flowing, the smell of meat fills the air, and children are preoccupied with what gift they have received. Advent is a 40-day period that precedes Christmas.

 10. Christmas Essay In Punjabi Language

  Once the writer passes all of the above, they begin their training, and only after its successful completion do they begin taking "write an essay for me" orders. 1344. Finished Papers. Toll free 24/7 +1-323-996-2024. Emery Evans.

 11. Essay On Christmas In Punjabi

  Essay On Christmas In Punjabi - 368 . Customer Reviews +1 (888) 985-9998. 4.8. 675 . Finished Papers. 3 Customer reviews ... Essay On Christmas In Punjabi, Well Research Argument Essays, The Great Plague Homework, Knowledge Is Power Essay For Class 5, Buy Best Compare And Contrast Essay, My Favorite Cartoon Character Ben 10 Essay, Resume Format ...

 12. Christmas Essay In Punjabi Language

  630. Finished Papers. Toll free 1 (888)499-5521 1 (888)814-4206. Estelle Gallagher. #6 in Global Rating. Absolute Anonymity. Niamh Chamberlain. #26 in Global Rating. 11 days 9 days 7 days 5 days 4 days 3 days 48 hours 24 hours 12 hours 8 hours 6 hours 3 hours.

 13. Essay On Christmas In Punjabi

  Essay On Christmas In Punjabi - Eloise Braun #2 in Global Rating Our best editors will run additional screenings to check the quality of your paper. x. How to Write an Essay For Me. By . Roney. Posted in Uncategorized On Jul 03, 2022. User ID: 231078 / Mar 3, 2021 ...

 14. Essay On Christmas In Punjabi

  Essay On Christmas In Punjabi. Essay writing services are legal if the company has passed a number of necessary checks and is licensed. This area is well developed and regularly monitored by serious services. If a private person offers you his help for a monetary reward, then we would recommend you to refuse his offer.

 15. Christmas Essay In Punjabi

  Writing essays, abstracts and scientific papers also falls into this category and can be done by another person. In order to use this service, the client needs to ask the professor about the topic of the text, special design preferences, fonts and keywords. ... Christmas Essay In Punjabi, Wedding Speech By Bride's Sister, Comparison Essay ...

 16. Essay On Christmas In Punjabi

  Essay On Christmas In Punjabi. 100% Success rate. 100% Success rate. Communications and Media. Login to your PenMyPaper account. +1 (888) 985-9998. REVIEWS HIRE. Gustavo Almeida Correia. #27 in Global Rating.

 17. Essay On Christmas In Punjabi

  Essay On Christmas In Punjabi, Best Curriculum Vitae Writing Websites Au, Hemingway's Memoir Essays, Review Of Related Literature In A Research Paper, Essay Coronavirus In Tamil, Master Of Finance Application Essay, What Does A Cover Letter Look Like For An Essay

 18. Essay On Christmas In Punjabi

  Essay On Christmas In Punjabi. If you can't write your essay, then the best solution is to hire an essay helper. Since you need a 100% original paper to hand in without a hitch, then a copy-pasted stuff from the internet won't cut it. To get a top score and avoid trouble, it's necessary to submit a fully authentic essay.

 19. Essay On Christmas In Punjabi

  We'll revise the work and do our best to meet your requirements this time. 100% Success rate. Essay (Any Type), Geography, 1 page by Gombos Zoran. About Writer. Jalan Zamrud Raya Ruko Permata Puri 1 Blok L1 No. 10, Kecamatan Cimanggis, Kota Depok, Jawa Barat 16452. Follow me. 1087. Finished Papers.

 20. Essay On Christmas In Punjabi

  Essay On Christmas In Punjabi. Interested writers will start bidding on your order. View their profiles, check clients' feedback and choose one professional whom you deem perfect for handling your task. Diane M. Omalley. #22 in Global Rating. Rebecca Geach. #15 in Global Rating. Annie ABC.

 21. Essay On Christmas In Punjabi

  Essay On Christmas In Punjabi, 500 Word Essay Leadership, Paperhistorycompany, Taken From Thesis Statement, Student Essay Contest 2018, Sample Resume For Acting Auditions, Source Evaluation Essay Example

 22. Essay On Christmas In Punjabi

  Essay On Christmas In Punjabi, Phd Thesis On Text Mining, Vtu Thesis Evaluation, Ceramic Composites Literature Review, Essay Model Student In Urdu, D.a.r.e Thesis Statement, Application For Government Employment Resume Software

 23. Essay On Christmas In Punjabi

  1098Orders prepared. Deadlines can be scary while writing assignments, but with us, you are sure to feel more confident about both the quality of the draft as well as that of meeting the deadline while we write for you. Our Top Proficient Writers At Your Essays Service. ID 28506. Support team is ready to answer any questions at any time of day ...